Punjab ਵਿੱਚ HIV ਨੂੰ ਲੈ ਕੇ ਡਰਾਉਣੀ ਰਿਪੋਰਟ ਆਈ ਸਾਹਮਣੇ, HIV ਦੇ ਕੇਸਾਂ ’ਚ Punjab ਤੀਜੇ ਸਥਾਨ ’ਤੇ

ਪੰਜਾਬ ਦੇ ਵਿੱਚ ਐੱਚਆਈਵੀ ਨੂੰ ਲੈ ਕੇ ਇੱਕ ਡਰਾਉਣੀ ਰਿਪੋਰਟ ਸਾਹਮਣੇ ਆਈ ਹੈ। ਲਗਾਤਾਰ ਪੰਜਾਬ ਦੇ ਵਿੱਚ ਐੱਚਆਈਵੀ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਸਰਹੱਦੀ ਖੇਤਰ 'ਚ ਐੱਚ. ਆਈ. ਵੀ. ਪੋਜੀਟਿਵ ਮਰੀਜ਼ਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ...