ਮੁੰਡੇ ਵਾਲਿਆਂ ਨੂੰ ਦਾਜ ਦੇ ਝੂਠੇ ਕੇਸ ਵਿਚ ਫਸਾਉਣ ’ਤੇ ਕੇਸ ਦਰਜ

ਕਪੂਰਥਲਾ, 6 ਜਨਵਰੀ, ਨਿਰਮਲ : ਕਪੂਰਥਲਾ ’ਚ ਵਿਆਹ ਤੋਂ ਬਾਅਦ ਦਾਜ ਦੇ ਝੂਠੇ ਮਾਮਲੇ ’ਚ ਲੜਕੇ ਦੇ ਪਰਿਵਾਰ ਨੂੰ ਫਸਾਉਣ ਦੇ ਦੋਸ਼ ’ਚ 2 ਔਰਤਾਂ ਸਮੇਤ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਿਟੀ ਥਾਣੇ ਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ...