ਗੁਰਦੁਆਰੇ ਵਿਚ ਹੱਤਿਆ ਕਰਨ ਵਾਲੇ ਨਿਹੰਗ ਦਾ ਹੋਇਆ ਡੋਪ ਟੈਸਟ

ਫਗਵਾੜਾ, 19 ਜਨਵਰੀ, ਨਿਰਮਲ : ਫਗਵਾੜਾ ਦੇ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੇ ਮਾਮਲੇ ’ਚ ਇਕ ਨੌਜਵਾਨ ਦਾ ਕਤਲ ਕਰਨ ਵਾਲੇ ਲੁਧਿਆਣਾ ਦੇ ਨਿਹੰਗ ਰਮਨਦੀਪ ਸਿੰਘ ਮੰਗੂ ਦਾ ਕਪੂਰਥਲਾ ਪੁਲਸ ਨੇ ਸਿਵਲ ਹਸਪਤਾਲ ’ਚ ਡੋਪ ਟੈਸਟ ਕਰਵਾਇਆ। ਮੀਡੀਆ...