16 Oct 2023 1:57 PM IST
ਬਰਲਿਨ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਜਰਮਨੀ ਨੇ ਈਰਾਨ ਨੂੰ ਚਿਤਾਵਨੀ ਜਾਰੀ ਕੀਤੀ ਹੈ। ਜਰਮਨੀ ਦੀ ਇਹ ਚਿਤਾਵਨੀ ਹਮਾਸ ਦੇ ਅਧਿਕਾਰੀ ਨਾਲ ਈਰਾਨ ਦੇ ਵਿਦੇਸ਼ ਮੰਤਰੀ ਦੀ ਮੁਲਾਕਾਤ ਤੋਂ ਬਾਅਦ ਆਈ ਹੈ। ਜਰਮਨੀ ਦੇ ਵਿਦੇਸ਼...