ਸਚਿਨ ਮੇਰੇ ਪੁੱਤਰ ਦਾ ਪਿਤਾ ਹੈ... ਔਰਤ ਨੇ DNA ਰਿਪੋਰਟ ਦਿਖਾਈ

ਮ੍ਰਿਤਕ ਰਾਜਾ ਰਘੂਵੰਸ਼ੀ ਦੇ ਵੱਡੇ ਭਰਾ ਸਚਿਨ ਰਘੂਵੰਸ਼ੀ ਦੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਔਰਤ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ।