ਦੀਵਾਲੀ ’ਤੇ ਬਣ ਰਹੇ ਚਾਂਦੀ ਦੇ ਨਕਲੀ ਸਿੱਕੇ?

ਦੀਵਾਲੀ ਦਾ ਤਿਓਹਾਰ ਆ ਰਿਹਾ ਏ, ਸਾਰੇ ਲੋਕਾਂ ਵੱਲੋਂ ਤੇਜ਼ੀ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਤੁਸੀਂ ਦੀਵਾਲੀ ’ਤੇ ਮਹਾਂਲਕਸ਼ਮੀ ਪੂਜਾ ਦੇ ਲਈ ਚਾਂਦੀ ਦੇ ਸਿੱਕੇ ਖ਼ਰੀਦਣ ਜਾ ਰਹੇ ਹੋ ਤਾਂ ਜ਼ਰ੍ਹਾ ਸਾਵਧਾਨ ਹੋ ਜਾਓ, ਕਿਤੇ ਤੁਸੀਂ ਵੀ...