25 March 2026 2:35 PM IST
ਮਸ਼ਹੂਰ ਓਟੀਟੀ ਵੈੱਬ ਸੀਰੀਜ਼ 'ਕ੍ਰਾਈਮ ਨੈਕਸਟ ਡੋਰ' ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਅਦਾਕਾਰਾ ਹਰਸ਼ਿਲ ਕਾਲੀਆ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਸਿਰਫ਼ 30 ਸਾਲ ਦੀ ਸੀ