ਜਲੰਧਰ ਲੜਕੀ ਕਤਲ ਮਾਮਲਾ: ਲਾਪਰਵਾਹੀ ਵਰਤਣ ਵਾਲਾ ASI ਬਰਖਾਸਤ

ਬਰਖਾਸਤ: ਘਟਨਾ ਸਥਾਨ 'ਤੇ ਸਭ ਤੋਂ ਪਹਿਲਾਂ ਪਹੁੰਚੇ ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।