ਵਿਅਕਤੀ ਨੂੰ ਡਿਜ਼ੀਟਲ ਹਿਰਾਸਤ 'ਚ ਰੱਖਿਆ, ਅਸਲੀ ਪੁਲਸ ਵੀ ਪਹੁੰਚੀ

ਭੋਪਾਲ : ਮੱਧ ਪ੍ਰਦੇਸ਼ ਦੀ ਸਾਈਬਰ ਪੁਲਸ ਨੇ ਭੋਪਾਲ 'ਚ ਸਾਈਬਰ ਘੁਟਾਲੇਬਾਜ਼ਾਂ ਵੱਲੋਂ ਛੇ ਘੰਟੇ ਤੱਕ 'ਡਿਜੀਟਲ ਗ੍ਰਿਫਤਾਰੀ' 'ਚ ਰੱਖੇ ਇਕ ਵਿਅਕਤੀ ਨੂੰ ਬਚਾ ਲਿਆ, ਜਿਸ ਨਾਲ ਉਹ ਕਰੋੜਾਂ ਰੁਪਏ ਦੀ ਠੱਗੀ ਹੋਣ ਤੋਂ ਬਚ ਗਿਆ। ਇਹ ਘਟਨਾ ਸ਼ਾਇਦ...