ਹੁਣ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਇਟਲੀ 'ਚ ਲੱਗੇ ਡਿਜੀਟਲ ਬੋਰਡ

ਇਟਲੀ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿਸੇ ਸ਼ਹਿਰ ਵਿੱਚ ਮਹਾਨ ਸਿੱਖ ਇਤਿਹਾਸ ਦੀਆਂ ਬਾਤਾਂ ਪਾਉਂਦੇ ਕੋਈ ਡੀਜੀਟਲ ਬੋਰਡ ਲੱਗੇ ਹੋਣ ਜਿਹਨਾਂ ਨੂੰ ਦੇਖ ਹਰ ਰਾਹਗੀਰਾਂ ਦੇ ਨਾਲ-ਨਾਲ ਸਿੱਖ ਭਾਈਚਾਰਾ ਵੀ ਪੁੱਛਦਾ ਹੈ ਕਿ ਇਹਨਾਂ...