ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਗਏ 23 ਸਾਲਾ ਹਰਮਨਜੋਤ ਦੀ ਯੂਕੇ 'ਚ ਹੋਈ ਮੌਤ

ਕਰੀਬ ਡੇਢ ਸਾਲ ਪਹਿਲਾਂ ਪਿੰਡ ਕਪੂਰਥਲਾ ਦੀ ਰਹਿਣ ਵਾਲੇ ਹਰਮਨਜੋਤ ਜੋ ਕਿ ਵਿਦਿਆਰਥੀ ਵੀਜ਼ੇ 'ਤੇ ਪੜ੍ਹਾਈ ਕਰਨ ਲਈ ਗਿਆ ਸੀ , ਉਸਦੀ ਪਿਛਲੇ ਹਫ਼ਤੇ ਯੂਕੇ ਦੇ ਵਿੱਚ ਮੌਤ ਹੋ ਗਈ ਸੀ ਅਤੇ ਅੱਜ ਉਸ ਦੀ ਲਾਸ਼ ਨੂੰ ਭਾਰਤ ਲਿਆਉਂਦਾ ਗਿਆ ਹੈ, ਪਰਿਵਾਰਕ...