ਭਾਰੀ ਮੀਂਹ ਕਾਰਨ ਡੁੱਬੀ ਡਿਬਰੂਗੜ੍ਹ ਜੇਲ੍ਹ, ਕੀ ਬਣਿਆ ਅੰਮ੍ਰਿਤਪਾਲ ਤੇ ਸਾਥੀਆਂ ਦਾ?

ਮਾਨਸੂਨ ਦੇ ਚਲਦਿਆਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਦੇਸ਼ ਦੇ ਕਈ ਖੇਤਰਾਂ ਵਿਚ ਤਬਾਹੀ ਮਚਾਈ ਹੋਈ ਐ, ਉਥੇ ਹੀ ਆਸਾਮ ਦੇ ਸ਼ਹਿਰ ਡਿਬਰੂਗੜ੍ਹ ਵਿਚ ਵੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਐ। ਇੱਥੋਂ ਤੱਕ ਕਿ ਡਿਬਰੂਗੜ੍ਹ ਜੇਲ੍ਹ ਰੋਡ ’ਤੇ ਵੀ ਲੱਕ...