Dhonis Craze : ਵੇਖਣਾ ਹੈ ਧੋਨੀ ਦਾ ਮੈਚ…1600 ਦਾ ਟਿਕਟ ਮਿਲ ਰਿਹੈ 3000 'ਚ, ਜੇ ਅਜਿਹੀ ਮੇਲ ਆਏ ਤਾਂ ਤੁਰੰਤ ਕਰੋ…

ਲਖਨਊ (19 ਅਪ੍ਰੈਲ), ਰਜਨੀਸ਼ ਕੌਰ : ਸ਼ੁੱਕਰਵਾਰ ਸ਼ਾਮ ਨੂੰ ਲਖਨਊ ਦੇ ਏਕਾਨਾ ਸਟੇਡੀਅਮ (Ekana Stadium) 'ਚ ਆਈਪੀਐੱਲ (IPL 2024) ਦਾ ਮੈਚ ਹੈ। ਅੰਦਾਜੇ ਲਾਏ ਜਾ ਰਹੇ ਹਨ ਕਿ ਇਹ ਮਹਿੰਦਰ ਸਿੰਘ ਧੋਨੀ (Mahendra Singh Dhoni) ਦਾ ਆਖਰੀ ਮੈਚ...