ਢਿੱਲੋਂ ਭਰਾਵਾਂ ਵਲੋਂ ਖੁਦਕੁਸ਼ੀ ਮਾਮਲਾ : ਪਰਵਾਰ ਨੇ ਇਨਸਾਫ਼ ਲਈ ਕੈਂਡਲ ਮਾਰਚ ਕੱਢਿਆ

ਜਲੰਧਰ, 20 ਅਕਤੂਬਰ, ਨਿਰਮਲ : ਢਿੱਲੋ ਭਰਾਵਾਂ ਦੀ ਖੁਦਕੁਸ਼ੀ ਮਾਮਲੇ ਵਿੱਚ ਇਨਸਾਫ ਦੇ ਲਈ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਵਾਰ ਫਿਰ ਤੋਂ ਜਲੰਧਰ ਦੀਆਂ ਸੜਕਾਂ ਦੇ ਉੱਤੇ ਕੈਂਡਲ ਮਾਰਚ ਕੱਢਿਆ ਹੈ। ਜਿਸ ਦੇ ਵਿੱਚ ਪਰਿਵਾਰਿਕ ਮੈਂਬਰ ਅਤੇ ਸਿਆਸੀ ਆਗੂਆਂ...