ਦਿਲਜੀਤ ਅਤੇ ਏਪੀ ਢਿੱਲੋਂ: ਸਟੇਜ 'ਤੇ ਚੁਟਕੀਆਂ ਅਤੇ ਸੋਸ਼ਲ ਮੀਡੀਆ 'ਤੇ ਬਹਿਸ

ਚੰਡੀਗੜ੍ਹ ਸ਼ੋਅ ਦੌਰਾਨ, ਏਪੀ ਢਿੱਲੋਂ ਨੇ ਸਟੇਜ 'ਤੇ ਦਿਲਜੀਤ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, "ਪਹਿਲਾਂ ਮੈਨੂੰ ਇੰਸਟਾਗ੍ਰਾਮ 'ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।"