ਛਾਪੇਮਾਰੀ ਵਿਚ 350 ਕਰੋੜ ਮਿਲਣ ’ਤੇ ਕੀ ਬੋਲੇ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ, ਜਾਣੋ

ਨਵੀਂ ਦਿੱਲੀ, 16 ਦਸੰਬਰ, ਨਿਰਮਲ : ਆਮਦਨ ਕਰ ਵਿਭਾਗ ਨੇ ਬੀਤੇ ਦਿਨੀਂ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ 10 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ 6 ਦਸੰਬਰ ਨੂੰ ਸ਼ੁਰੂ ਹੋਈ ਅਤੇ 15 ਦਸੰਬਰ ਨੂੰ ਖਤਮ ਹੋਈ।...