17 ਸਾਲਾਂ ਧਨੁਸ਼ ਨੇ ਨਿੱਕੀ ਉਮਰ 'ਚ ਰਚ ਦਿੱਤਾ ਇਤਿਹਾਸ

ਭਾਰਤ ਦੇ ਧਨੁਸ਼ ਲੋਗਾਨਾਥਨ ਨੇ ਸਪੇਨ ਦੇ ਲਿਓਨ ਵਿੱਚ ਆਈਡਬਲਿਯੂਐਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2024 ਵਿੱਚ ਪੁਰਸ਼ਾਂ ਦੇ 55 ਕਿਲੋਗ੍ਰਾਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਇਹ ਜੂਨੀਅਰ ਵੇਟਲਿਫਟਿੰਗ ਵਿਸ਼ਵ...