ਹਿਰਾਸਤੀ ਮੌਤਾਂ ਲਈ 9 POLICE OFFICERS ਨੂੰ ਮਿਲ਼ੀ ਮੌਤ ਦੀ ਸਜ਼ਾ

ਮਦੁਰਾਈ ਵਿੱਚ ਮਦਰਾਸ ਹਾਈ ਕੋਰਟ ਦੇ ਬੈਂਚ ਨੇ ਸੋਮਵਾਰ ਨੂੰ 2020 ਦੇ ਸਤਨਕੁਲਮ ਹਿਰਾਸਤ ਵਿੱਚ ਹੋਏ ਦੋ ਕਤਲਾਂ ਦੇ ਮਾਮਲੇ ਵਿੱਚ ਤਾਮਿਲਨਾਡੂ ਦੇ ਨੌਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ