ਚੀਨ ਬਣਾ ਰਿਹੈ ਖਤਰਨਾਕ ਪਰਮਾਣੂ ਪਣਡੁੱਬੀ, ਡਰੈਗਨ ਦੇ ਪੈਂਤੜੇ ਨੇ ਵਧਾਈ ਦੁਨੀਆ ਦੀ ਪੇ੍ਰਸ਼ਾਨੀ

ਬੀਜਿੰਗ, 9 ਅਕਤੂਬਰ, ਨਿਰਮਲ : ਅੱਜ ਏਸ਼ੀਆ ਸ਼ਕਤੀ ਦਾ ਕੇਂਦਰ ਬਣ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਏਸ਼ੀਆ ਵਿਚ ਹਥਿਆਰਾਂ ਦੀ ਦੌੜ ਹੈ। ਹੁਣ ਹਥਿਆਰਾਂ ਦੀ ਇਸ ਦੌੜ ਵਿੱਚ ਚੀਨ ਦੇ ਨਵੇਂ ਪੈਂਤੜੇ ਨੇ ਦੁਨੀਆ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਰਅਸਲ, ਚੀਨ...