ਹਰਿਆਣਾ ਚੋਣਾਂ ਵਿਚ ਸਾਬਕਾ ਡਿਪਟੀ CM ਦਾ ਹੋਇਆ ਸੱਭ ਤੋਂ ਮੰਦਾ ਹਾਲ, 1% ਵੀ ਨਹੀਂ ਮਿਲੀ ਵੋਟ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ 2019 ਤੋਂ ਬਾਅਦ, ਜੇਜੇਪੀ ਯਾਨੀ ਜਨਨਾਇਕ ਜਨਤਾ ਪਾਰਟੀ ਦੇ ਦੁਸ਼ਯੰਤ ਚੌਟਾਲਾ ਕਿੰਗਮੇਕਰ ਬਣ ਗਏ। ਭਾਰਤੀ ਜਨਤਾ ਪਾਰਟੀ ਨਾਲ ਬਣੀ ਗੱਠਜੋੜ ਸਰਕਾਰ ਵਿੱਚ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਵੀ ਬਣਾਇਆ ਗਿਆ ਸੀ।...