PRTC ਦੀਆਂ ਜ਼ਮੀਨਾਂ 'ਤੇ ਖੁੱਲ੍ਹਣਗੇ PETROL PUMP

ਪੰਜਾਬ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ – PRTC) ਆਪਣੀ ਆਮਦਨ ਵਧਾਉਣ ਲਈ ਲਗਾਤਾਰ ਨਵੀਆਂ ਯੋਜਨਾਵਾਂ ਚਲਾ ਰਿਹਾ ਹੈ। ਇਸ ਤਹਿਤ ਪੀਆਰਟੀਸੀ ਨੇ ਆਪਣੀਆਂ ਜ਼ਮੀਨਾਂ ਉੱਤੇ ਪੈਟਰੋਲ ਪੰਪ (PETROL PUMP) ਲਗਾਉਣ ਦਾ ਫੈਸਲਾ ਲਿਆ ਹੈ