‘‘ਕੋਈ ਮਦਦ ਹੋਜੇ ਤਾਂ ਰੋਟੀ ਖਾਂਦੇ ਰਹਿਜਾਂਗੇ, ਬਹੁਤ ਔਖਾ ਹੋ ਗਿਆ’’

ਅਮਰੀਕਾ ਸਰਕਾਰ ਵੱਲੋਂ ਫਿਰ ਤੋਂ 119 ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਏ, ਜਿਸ ਵਿਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਲ ਐ, ਜੋ ਉਜਵਲ ਭਵਿੱਖ ਦਾ ਸੁਪਨਾ ਸੰਜੋਅ ਕੇ ਪਰਿਵਾਰ ਨੇ ਅਮਰੀਕਾ...