ਹੱਥਕੜੀਆਂ ਅਤੇ ਪੈਰਾਂ 'ਚ ਜ਼ੰਜੀਰਾਂ ਪਾ ਕੇ ਡਿਪੋਰਟ ਕੀਤਿਆਂ ਦੀ ਹੱਡਬੀਤੀ ਸੁਣੋ

ਸ਼ਨੀਵਾਰ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਦੂਜਾ ਜੱਥਾ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ, ਜਿਨ੍ਹਾਂ ਵਿੱਚੋਂ ਇੱਕ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ