ਫਰਜ਼ੀ ਦਾਖਲਾ ਪੱਤਰ ਮਾਮਲੇ ਵਿਚ ਦਰਜਨਾਂ ਪੰਜਾਬੀ ਵਿਦਿਆਰਥੀਆਂ ਨੂੰ ਰਾਹਤ

ਔਟਵਾ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਫਰਜ਼ੀ ਦਾਖਲਾ ਪੱਤਰਾਂ ਕਾਰਨ ਡਿਪੋਰਟ ਹੋਣ ਕੰਢੇ ਪੁੱਜੇ ਪੰਜਾਬੀ ਵਿਦਿਆਰਥੀਆਂ ਵਿਚੋਂ 63 ਜਣੇ ਕੈਨੇਡੀਅਨ ਇੰਮੀਗ੍ਰੇਸ਼ਨ ਅਫਸਰਾਂ ਨੂੰ ਅਸਲ ਪੀੜਤ ਮਹਿਸੂਸ ਹੋ ਰਹੇ ਹਨ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ...