31 December ਨੂੰ ਹੜਤਾਲ 'ਤੇ ਜਾਣਗੇ Delivery boy's

ਲੋਕ ਖਾਣੇ ਤੇ ਹੋਰ ਜ਼ਰੂਰੀ ਸਮਾਨ ਨੂੰ ਘਰ ਬੈਠੇ ਹੀ ਮੰਗਵਾਉਣ ਦੇ ਲਈ ਕਈ ਐਪਸ ਦਾ ਇਸਤੇਮਾਲ ਕਰਦੇ ਨੇ। ਨਵੇਂ ਸਾਲ 'ਤੇ ਇਹਨਾਂ ਐਪਸ ਦੀ ਸੈਲ ਹੋਰ ਵੀ ਵੱਧ ਜਾਂਦੀ ਹੈ ਕਿਉ ਕਿ ਨਵੇਂ ਸਾਲ ਦਾ ਜਸ਼ਨ ਮਨਾਂ ਰਹੇ ਲੋਕ ਘਰ ਬੈਠੇ ਹੀ ਸਾਰਾ ਸਮਾਨ ਆਰਡਰ ਕਰਦੇ...