ਕਾਂਗਰਸ ਨੇ ਦਿੱਲੀ 'ਚ ਵਜਾਇਆ ਚੋਣ ਬਿਗਲ, ਕੇਜਰੀਵਾਲ 'ਤੇ ਲਾਇਆ ਨਿਸ਼ਾਨਾ

ਦਿੱਲੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦਿੱਲੀ ਕਾਂਗਰਸ ਨੇ ਚੋਣ ਬਿਗਲ ਵਜਾ ਦਿੱਤਾ ਹੈ। ਕਾਂਗਰਸ ਦਿੱਲੀ 'ਚ ਦਿੱਲੀ ਨਿਆਏ ਯਾਤਰਾ ਕੱਢੇਗੀ। ਇਸ ਮੌਕੇ ਸੂਬਾ ਕਾਂਗਰਸ ਨੇ ਵੀ ਵੀਡੀਓ ਦਿਖਾ ਕੇ ਕੇਜਰੀਵਾਲ ਅਤੇ ਦਿੱਲੀ ਸਰਕਾਰ 'ਤੇ ਜ਼ੋਰਦਾਰ ਨਿਸ਼ਾਨਾ...