ਤਿਹਾੜ ਜੇਲ੍ਹ 'ਚ ਅੱਜ ਕੇਜਰੀਵਾਲ ਨਾਲ ਮੁਲਾਕਾਤ ਕਰਨਗੇਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ, ਦੇ ਸਕਦੇ ਨੇ ਵੱਡੇ ਨਿਰਦੇਸ਼

ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : Delhi minister saurabh bhardwaj will meet kejriwal : ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ (Delhi minister saurabh bhardwaj) ਅੱਜ ਭਾਵ ਬੁੱਧਵਾਰ ਦੁਪਹਿਰ ਨੂੰ ਤਿਹਾੜ ਜੇਲ੍ਹ...