ਇਸ ਨੌਜਵਾਨ ਦੇ ਘਰ ਹੋਈ ਨੋਟਾਂ ਦੀ ਬਰਸਾਤ!

ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ,,,ਪਰ ਇਹ ਕਹਾਵਤ ਉਸ ਸਮੇਂ ਸੱਚ ਹੋ ਨਿਬੜੀ ਜਦੋਂ ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀਪਕ ਕੁਮਾਰ ਦੇ ਘਰ ਨੋਟਾਂ ਦੀ ਬਰਸਾਤ ਹੋ ਗਈ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਰੱਬ ਇਸ ਤਰ੍ਹਾਂ...