ਅੱਜ ਰਾਜ ਸਭਾ 'ਚ ਹੋਵੇਗਾ ਇਹ ਖਾਸ ਕੰਮ, ਪੜ੍ਹੋ

ਅੱਜ ਤੋਂ ਸੰਸਦ ਸੈਸ਼ਨ ਦਾ ਆਖ਼ਰੀ ਹਫ਼ਤਾ ਸ਼ੁਰੂ ਹੋਣ ਜਾ ਰਿਹਾ ਹੈ। ਲੋਕ ਸਭਾ ਤੋਂ ਇਲਾਵਾ ਅੱਜ ਰਾਜ ਸਭਾ ਵਿੱਚ ਵੀ ਕਾਫੀ ਸਰਗਰਮੀ ਹੋਵੇਗੀ। ਸੰਸਦ ਦੀ 75ਵੀਂ ਬਹਿਸ ਵਿੱਚ ਪਾਰਟੀ ਅਤੇ ਵਿਰੋਧੀ ਧਿਰ