4 Oct 2023 4:44 AM IST
ਢਾਕਾ, 4 ਅਕਤੂਬਰ, ਹ.ਬ. : ਬੰਗਲਾਦੇਸ਼ ਵਿੱਚ ਪਿਛਲੇ 9 ਮਹੀਨਿਆਂ ਵਿੱਚ ਡੇਂਗੂ ਕਾਰਨ 1017 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਲ ਜਜ਼ੀਰਾ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 4 ਗੁਣਾ ਵੱਧ ਹੈ। ਇਸ ਸਾਲ ਬੰਗਲਾਦੇਸ਼ ਵਿੱਚ 2000 ਤੋਂ...