ਕੁੱਤੇ ਦੇ ਕੱਟਣ ਤੋਂ ਬਾਅਦ ਨਹੀਂ ਲਵਾਇਆ ਟੀਕਾ, ਡੇਢ ਮਹੀਨੇ ਬਾਅਦ ਮੌਤ

ਗਾਜ਼ੀਆਬਾਦ : ਚਰਨ ਸਿੰਘ ਕਾਲੋਨੀ, ਵਿਜੇਨਗਰ, ਗਾਜ਼ੀਆਬਾਦ ਦੇ ਰਹਿਣ ਵਾਲੇ 14 ਸਾਲਾ ਨੌਜਵਾਨ ਦੀ ਰੇਬੀਜ਼ ਦੀ ਲਾਗ ਕਾਰਨ ਮੌਤ ਹੋ ਗਈ। ਡੇਢ ਮਹੀਨਾ ਪਹਿਲਾਂ ਬੱਚੇ ਨੂੰ ਗੁਆਂਢੀ ਦੇ ਕੁੱਤੇ ਨੇ ਵੱਢ ਲਿਆ ਸੀ ਪਰ ਉਸ ਨੇ ਡਰਦੇ ਘਰਦਿਆਂ ਨੂੰ ਨਹੀਂ...