ਪੰਜਾਬ 'ਚੋਂ ਨਸ਼ੇ ਰੋਕਣ ਲਈ ਆਮ ਲੋਕਾਂ ਦੀ ਮਦਦ ਦੀ ਲੋੜ

ਪੰਜਾਬ ਦੀਆਂ ਦੋ ਪੀੜ੍ਹੀਆਂ 'ਤੇ ਨਸ਼ਿਆਂ ਨੇ ਬਹੁਤ ਭੈੜਾ ਅਸਰ ਛੱਡਿਆ ਹੈ। ਇਸ ਲਈ ਸਾਨੂੰ ਛੇਤੀ ਤੋਂ ਛੇਤੀ ਠੋਸ ਕਦਮ ਚੁੱਕਣੇ ਹੋਣਗੇ। ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਹੋ ਰਹੀਆਂ ਹਨ, ਪਰਿਵਾਰ ਟੁੱਟ ਰਹੇ ਹਨ ਅਤੇ ਸਮੁੱਚਾ ਸਮਾਜ...