‘ਨਵੇਂ ਸਾਲ ’ਚ ਵੀ ਉਮੀਦਾਂ ਤੇ ਖਰੀ ਉੱਤਰੇਗੀ Pahal Mandi, DC Sangrur ਦੀ ਅਗਵਾਈ ’ਚ ਮੁਹਿੰਮ ਦੀ ਸ਼ੁਰੂਆਤ

ਅੱਜ ਦੇ ਸਮੇਂ ਦੀ ਭੱਜ ਦੌੜ ਵਾਲੀ ਜ਼ਿੰਦਗੀ ’ਚ ਜਿੱਥੇ ਇਨਸਾਨ ਲਈ ਸਮੇਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਏ ਉੱਥੇ ਹੀ ਇਨਸਾਨ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਏ, ਜਿਸ ਲਈ ਅੱਜ ਦੇ ਸਮੇਂ ’ਚ ਸਭ...