9 April 2026 7:39 PM IST
ਚੰਡੀਗੜ੍ਹ ਵਿਚ ਨਿੱਤ ਵਧਦੇ ਜਾ ਰਹੇ ਹਵਾ ਦੇ ਪ੍ਰਦੂਸ਼ਣ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹੁਤ ਸਖ਼ਤੀ ਵਿਖਾਈ ਹੈ। ਇੱਕ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਪਟੀਸ਼ਨਰ ਤੋਂ ਪਿਛਲੇ 5 ਸਾਲਾਂ ਦਾ ਹਰ ਮਹੀਨੇ ਵਿਚ ਰਿਕਾਰਡ ਹੋਏ ਸਭ...