ਧੀ ਦੀ ਬਣਾਈ Reel ‘ਚ ਦਿਖੇ ਪਹਿਲਗਾਮ ਦੇ ਅੱਤਵਾਦੀ, Video ਲੈ NIA ਕੋਲ ਪੁੱਜਾ ਪਿਓ

ਪਹਿਲਾਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਤਹਿਤ ਲਗਾਤਾਰ ਭਾਰਤ ਸਰਕਾਰ ਮੁਸ਼ਤੈਦ ਹੈ ਅਤੇ ਸੁਰੱਖਿਆ ਬਲਾਂ ਵੀ ਲਗਾਤਾਰ ਅੱਤਵਾਦੀਆਂ ਦੇ ਨਾਲ ਸਰਹੱਦਾਂ ਉੱਤੇ ਸਾਹਮਣਾ ਕਰ ਰਹੀ ਹੈ। ਹਾਲਾਂਕਿ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ...