20 Dec 2023 9:33 AM IST
ਕਰਾਚੀ : ਉਸ ਹਸਪਤਾਲ ਦਾ ਨਾਮ ਪਤਾ ਲੱਗਾ ਹੈ ਜਿੱਥੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾਖਿਲ ਸੀ। ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਾਊਦ ਦੀ ਸਿਹਤ ਵਿਗੜਨ ਤੋਂ ਬਾਅਦ ਪਿਛਲੇ ਹਫ਼ਤੇ ਕਰਾਚੀ ਦੇ "ਦਿ ਆਗਾ ਖਾਨ ਯੂਨੀਵਰਸਿਟੀ ਹਸਪਤਾਲ"...