11 Jun 2024 12:37 PM IST
ਜਾਪਾਨ ਵਿੱਚ ਟੋਕੀਓ ਪ੍ਰਸ਼ਾਸਨ ਦੇਸ਼ ਦੀ ਘਟਦੀ ਜਨਮ ਦਰ ਨਾਲ ਨਜਿੱਠਣ ਲਈ ਇੱਕ ਕਦਮ ਚੁੱਕਣ ਜਾ ਰਿਹਾ ਹੈ। ਇੱਥੇ ਸਰਕਾਰ ਜਲਦ ਹੀ ਇੱਕ ਡੇਟਿੰਗ ਐਪ ਲਾਂਚ ਕਰਨ ਜਾ ਰਹੀ ਹੈ। ਸਪੇਸਐਕਸ ਦੇ ਸੀਈਓ ਐਲੋਨ ਮਸਕ ਦੁਆਰਾ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ।
11 Jun 2024 12:25 PM IST