ਸੈਂਕੜੇ ਮਾਂਵਾਂ ਦੇ ਪੁੱਤ ਨਿਗਲ ਚੁੱਕਿਆ ‘ਡੰਕੀ ਰੂਟ’

ਇਹ ਖ਼ਤਰਨਾਕ ਸਫ਼ਰ ਕੁੱਝ ਦਿਨਾਂ ਦਾ ਨਹੀਂ ਬਲਕਿ ਇਸ ਨੂੰ ਸਾਲਾਂ ਲੱਗ ਜਾਂਦੇ ਨੇ। ਬਹੁਤ ਸਾਰੇ ਲੋਕ ਰਸਤੇ ਵਿਚ ਦਮ ਤੋੜ ਜਾਂਦੇ ਨੇ, ਜਦਕਿ ਕਈ ਵਾਰ ਪਰਵਾਸੀ ਔਰਤਾਂ ਤੇ ਕੁੜੀਆਂ ਨੂੰ ਯੌਨ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਏ ਪਰ ਇਨ੍ਹਾਂ ਘਟਨਾਵਾਂ ਦਾ...