ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ਵਿੱਚ ਬਾਬਾ ਰਾਮਦੇਵ ਨੇ ਕੀਤਾ ਧਮਾਕੇਦਾਰ ਡਾਂਸ, ਦੇਖੋ ਵੀਡੀਓ

ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੇ ਦੋਸਤ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦੀ ਬਰਾਤ ਵਿੱਚ ਲਾੜੇ ਦੇ ਨਾਲ ਨਾਲ ਡਾਂਸ ਕੀਤਾ। ਹੁਣ ਅਨੰਤ ਦੇ ਵਿਆਹ ਦੀ ਬਰਾਤ 'ਚ ਬਾਬੇ ਦੇ ਨੱਚਣ ਦੀ ਵੀਡੀਓ ਵਾਇਰਲ ਹੋ ਰਹੀ ਹੈ।