10 Jan 2025 7:43 PM IST
ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਉਸ ਸਮੇਂ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਵਿੱਚ ਅੱਠ ਘਰਾਂ ਨੂੰ ਕਰੀਬ 50 ਤੋਂ 60 ਨੌਜਵਾਨਾਂ ਵੱਲੋਂ...