17 March 2025 9:24 PM IST
ਅਮਰੀਕਾ ਦੇ ਕੁਝ ਹਿੱਸਿਆਂ 'ਚ ਹਿੰਸਕ ਤੂਫਾਨ ਆਏ ਜਿਸ ਨੇ ਸਕੂਲਾਂ ਦਾ ਸਫਾਇਆ ਕਰ ਦਿੱਤਾ ਅਤੇ ਸੈਮੀਟਰੈਕਟਰ-ਟ੍ਰੇਲਰਾਂ ਨੂੰ ਢਾਹ ਦਿੱਤਾ। ਇਸ ਭਿਆਨਕ ਤੂਫਾਨ ਕਾਰਨ ਛੇ ਰਾਜਾਂ 'ਚ ਘੱਟੋ-ਘੱਟ 40 ਲੋਕ ਮਾਰੇ ਗਏ ਹਨ। ਇਹ ਮੌਤਾਂ ਉਦੋਂ ਹੋਈਆਂ ਜਦੋਂ ਦੇਸ਼...