ਦਲਜੀਤ ਕੌਰ ਦੇ ਵਿਆਹ ਸਬੰਧੀ ਆਈ ਮੰਦਭਾਗੀ ਖਬਰ ! ਅਦਾਕਾਰਾ ਨੇ ਲਿਆ ਇਹ ਸਖਤ ਫੈਸਲਾ

ਦਲਜੀਤ ਕੌਰ ਨੇ ਆਪਣੇ ਸਾਬਕਾ ਪਤੀ ਨਿਖਿਲ ਪਟੇਲ ਖਿਲਾਫ ਐੱਫ.ਆਈ.ਆਰ ਦਰਜ ਕਰਵਾਈ ਹੈ. ਇਕ ਰਿਪੋਰਟ ਮੁਤਾਬਕ ਟੈਲੀਵਿਜ਼ਨ ਅਦਾਕਾਰਾ ਨੇ 2 ਅਗਸਤ ਨੂੰ ਮੁੰਬਈ ਦੇ ਅਗ੍ਰੀਪਾਡਾ ਪੁਲਸ ਸਟੇਸ਼ਨ 'ਚ ਇਹ ਸ਼ਿਕਾਇਤ ਦਰਜ ਕਰਵਾਈ ਸੀ ।