ਦਿਲਜੀਤ ਦੁਸਾਂਝ ਨੇ ਪਾਕਿਸਤਾਨੀ ਫੈਨ ਕੁੜੀ ਨੂੰ ਦਿੱਤਾ ਤੋਹਫਾ

ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਸਭ ਤੋਂ ਵੱਧ ਮੰਗ ਵਿੱਚ ਹਨ। ਉਸ ਦੇ ਸਮਾਗਮਾਂ ਵਿਚ ਜੋ ਪਾਗਲਪਨ ਦੇਖਣ ਨੂੰ ਮਿਲ ਰਿਹਾ ਹੈ, ਉਹ ਕਲਪਨਾ ਤੋਂ ਬਾਹਰ ਹੈ। ਭਾਰਤ ਹੋਵੇ ਜਾਂ ਵਿਦੇਸ਼, ਦਿਲਜੀਤ ਦੇ ਕੰਸਰਟ 'ਚ ਪ੍ਰਸ਼ੰਸਕਾਂ ਦੀ ਭੀੜ ਅਤੇ ਉਨ੍ਹਾਂ...