ਬਿਹਾਰ ’ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ

ਪਟਨਾ, 25 ਸਤੰਬਰ : ਬਿਹਾਰ ਵਿੱਚ ਅੱਜ ਬੜੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਟਨਾ ਜ਼ਿਲ੍ਹੇ ਦੇ ਖੁਸਰੋਪੁਰ ਥਾਣਾ ਖੇਤਰ ਵਿੱਚ ਪੈਂਦੇ ਇੱਕ ਪਿੰਡ ਵਿੱਚ ਵਿਚ ਇਕ ਸ਼ਾਹੂਕਾਰ ਅਤੇ ਉਸਦੇ ਕੁਝ ਗੁੰਡਿਆ ਵਲੋਂ ਇੱਕ ਦਲਿਤ ਮਹਿਲਾ ਨੂੰ ਨਿਰਵਸਤਰ...