Big Crime : ਭੇਸ ਬਦਲਣ ਵਿੱਚ ਮਾਹਰ : 20 ਸਾਲਾਂ ਬਾਅਦ ਕਾਬੂ ਆਇਆ ਬਦਮਾਸ਼

ਅਪਰਾਧ: ਡਕੈਤੀ, ਜਬਰੀ ਵਸੂਲੀ, ਧੋਖਾਧੜੀ, ਕਤਲ ਦੀ ਕੋਸ਼ਿਸ਼ ਅਤੇ ਅੱਗਜ਼ਨੀ ਵਰਗੇ ਕਈ ਸੰਗੀਨ ਜੁਰਮ ਉਸਦੇ ਨਾਮ ਦਰਜ ਹਨ।