22 Oct 2023 1:49 AM IST
ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਰਬ ਸਾਗਰ ਦੇ ਉੱਪਰ ਬਣਨ ਵਾਲਾ ਚੱਕਰਵਾਤ 'ਤੇਜ' ਐਤਵਾਰ ਦੁਪਹਿਰ ਤੋਂ ਪਹਿਲਾਂ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲ ਸਕਦਾ ਹੈ। ਆਈਐਮਡੀ ਨੇ ਆਪਣੇ...