Cyber Frauds : ਸਾਈਬਰ ਧੋਖਾਧੜੀ 'ਤੇ 100 ਦਿਨ 'ਚ ਕੱਸੀ ਜਾਵੇਗੀ ਨਕੇਲ, ਬਣੇਗੀ ਨੈਸ਼ਨਲ ਸਾਈਬਰ ਸਕਿਊਰਿਟੀ ਏਜੰਸੀ

ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ : ਇੰਟਰਨੈੱਟ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਡਿਜੀਟਲ ਕ੍ਰਾਂਤੀ ਆਈ ਹੈ। ਹਾਲਾਂਕਿ, ਇਸ ਡਿਜੀਟਲ ਵਰਲਡ ਵਿੱਚ ਸਭ ਤੋਂ ਵੱਡਾ ਖ਼ਤਰਾ ਆਨਲਾਈਨ ਅਤੇ ਮੋਬਾਈਲ ਧੋਖਾਧੜੀ ਬਣ ਗਿਆ ਹੈ। ਹਰ ਸਾਲ ਲੱਖਾਂ ਲੋਕ ਸਾਈਬਰ...