1 April 2026 3:41 PM IST
ਅੰਮ੍ਰਿਤਸਰ ਵਿਚ 25 ਸਾਲਾਂ ਦੇ ਨੌਜਵਾਨ ਗੁਰਬਖ਼ਸ਼ ਸਿੰਘ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਹੈ। ਉਹ ਸ਼ਾਹਿਦਪੁਰ ਦਾ ਰਹਿਣ ਵਾਲਾ ਸੀ। ਉਸ ਉਤੇ ਇਲਜ਼ਾਮ ਸੀ ਕਿ ਉਸ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਇੱਕ ਵੇਅਰ ਹਾਊਸ ਦੇ ਸਵਰਗੀ ਮੈਨੇਜਰ ਗਗਨਦੀਪ...