ਚੰਡੀਗੜ੍ਹ 'ਚ ਵੱਡਾ ਹਾਦਸਾ, ਬੱਸ ਖੰਭੇ ਨਾਲ ਟਕਰਾਈ

ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਸੀਟੀਯੂ ਦੀ ਬੱਸ ਅਤੇ ਮਹਿੰਦਰਾ ਪਿਕਅੱਪ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਸ਼ਟਰਾਂ ਨਾਲ ਲੱਦੀ ਪਿਕਅੱਪ ਸੜਕ 'ਤੇ ਪਲਟ ਗਈ। ਸਾਮਾਨ ਸੜਕ ’ਤੇ ਖਿੱਲਰਿਆ ਪਿਆ। ਬੱਸ ਸੜਕ...