Begin typing your search above and press return to search.

You Searched For "Crore"

ਬੈਂਕਾਂ ਨੇ ਗ਼ਰੀਬਾਂ ਤੇ ਜੁਰਮਾਨੇ ਲਾ ਕੇ 3 ਸਾਲਾਂ ਚ ਕਮਾਏ 18 ਹਜ਼ਾਰ ਕਰੋੜ ਰੁਪਏ, ਸੰਤ ਸੀਚੇਵਾਲ ਨੇ ਸੰਸਦ ਚ ਉਠਾਇਆ ਬੈਂਕ ਜੁਰਮਾਨਿਆਂ ਦਾ ਮੁੱਦਾ

ਬੈਂਕਾਂ ਨੇ ਗ਼ਰੀਬਾਂ 'ਤੇ ਜੁਰਮਾਨੇ ਲਾ ਕੇ 3 ਸਾਲਾਂ 'ਚ ਕਮਾਏ 18 ਹਜ਼ਾਰ ਕਰੋੜ ਰੁਪਏ, ਸੰਤ ਸੀਚੇਵਾਲ ਨੇ ਸੰਸਦ 'ਚ ਉਠਾਇਆ ਬੈਂਕ ਜੁਰਮਾਨਿਆਂ ਦਾ ਮੁੱਦਾ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਜਟ ਸੈਸ਼ਨ ਦੌਰਾਨ ਗਰੀਬ ਵਰਗ ਦੇ ਲੋਕਾਂ ਦੇ ਬੈਂਕ ਬੱਚਤ ਖਾਤਿਆਂ ਵਿਚ ਮਾਸਿਕ ਔਸਤ ਘੱਟੋ-ਘੱਟ ਬੈਲੈਂਸ ਨਾ ਰੱਖਣ ਕਾਰਨ ਲਗਾਏ ਜਾਣ ਵਾਲੇ ਭਾਰੀ ਜੁਰਮਾਨਿਆਂ ਦਾ ਮੁੱਦਾ ਤਿੱਖੇ ਰੂਪ ਵਿਚ ਉਠਾਇਆ ਹੈ

ਤਾਜ਼ਾ ਖਬਰਾਂ
Share it